ਬਲ ਬਲ ਸੇਵਾ ਸੋਸਾਇਟੀ ਵਲੋਂ ਹਰ ਸਾਲ ਕਰਵਾਇਆ ਜਾਂਦਾ Quiz Competition ਦੇ ਤੀਸਰੇ ਸੈਸ਼ਨ ਦੀ ਸ਼ੁਰਆਤ Sachdewa stocks ਵਿੱਖੇ ਫਾਰਮ ਲਾਂਚ ਕਰ ਕੇ ਕੀਤੀ ਗਈ ਜਿਸ ਵਿੱਚ Paramjeet singh Sachdewa ji, ਰਣਬੀਰ ਸਚਦੇਵਾ ji, ਸੋਸਾਇਟੀ ਪ੍ਰਧਾਨ Harkrishan ji, Balwinder ji, Mohan ji, Rosy ji. Kamlesh ji ਅਤੇ ਰਾਵਿੰਦਰ ਜੀ ਵਲੋਂ ਸ਼ਿਰਕਤ ਕੀਤੀ ਗਈ. ਇਸਦੇ ਫਾਰਮ ਤੁਹਾਨੂੰ Bal Bal Sewa Society ਦੇ page ਤੋਂ ਅਤੇ ਇੱਕ ਨੰਬਰ 7277620001 ਤੇ inquiry ਕਰ ਸੱਕਦੇ ਹੋ.

https://www.facebook.com/share/v/W3xZrLhepoqEiAsv/?mibextid=oFDknk

Leave a Reply

Your email address will not be published. Required fields are marked *