ਹੁਸ਼ਿਆਰਪੁਰ ਪਿੰਡ ਬਠੂਲਾ ਜਿੱਥੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਜਿਸ ਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ,ਪਿੰਡ ਦੇ ਲੋਕੀ ਦੱਸਦੇ ਨੇ ਕਿ ਇਹ ਸ਼ਿਵਲਿੰਗ ਧਰਤੀ ਚੋਂ ਸਵਯਮ ਹੀ ਪ੍ਰਗਟ ਹੋਇਆ

ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਚੱਬੇਵਾਲ ਤੋਂ ਬਸੀ ਕਲਾ ਨੂੰ ਜਾਂਦੇ ਹੋਏ ਰਸਤੇ ਤੇ ਮੌਜੂਦ ਹੈ ਇੱਕ ਪਿੰਡ ਬਠੂਲਾ ਜਿੱਥੇ ਸਥਿਤ ਹੈ ਪ੍ਰਾਚੀਨ ਸ਼ਿਵ ਮੰਦਿਰ ਜਿਸ ਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ਹੈ ਪਿੰਡ ਦੇ ਲੋਕੀ ਦੱਸਦੇ ਨੇ ਕਿ ਇਹ ਸ਼ਿਵਲਿੰਗ ਧਰਤੀ ਚੋਂ ਸਵਯਮ ਹੀ ਪ੍ਰਗਟ ਹੋਇਆ ਸੀ ਤੇ ਇਹ ਸ਼ਿਵ ਮੰਦਿਰ ਸਾਡੇ ਬਜ਼ੁਰਗਾਂ ਦੇ ਟਾਈਮ ਦਾ ਇਦਾਂ ਹੀ ਇੱਥੇ ਸਥਾਪਿਤ ਹੈ ਪਿੰਡ ਚੱਬੇਵਾਲ ਬਸੀ ਕਲਾ ਤੇ ਬਠੁੱਲਾ ਦੇ ਪਿੰਡ ਦੇ ਨਿਵਾਸੀਆਂ ਦੀ ਇਸ ਮੰਦਰ ਦੇ ਪ੍ਰਤੀ ਬੜੀ ਆਸਥਾ ਹੈ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ ਇੱਥੇ ਬਹੁਤ ਵੱਡਾ ਮੇਲਾ ਵੀ ਲੱਗਦਾ ਹੈ ਤੇ 40 ਦਿਨ ਇੱਥੇ ਲਗਾਤਾਰ ਪਾਠ ਪੂਜਾ ਕਰਨ ਵਾਲੇ ਵਿਅਕਤੀ ਦੀ ਹਰ ਮਨੋਕਾਮਨਾ ਆ ਉਹ ਪੂਰੀ ਜਰੂਰ ਹੁੰਦੀ ਜਿਸ ਦੇ ਔਲਾਦ ਨਹੀਂ ਉਹਨੂੰ ਔਲਾਦ ਦਾ ਸੁੱਖ ਪ੍ਰਾਪਤ ਹੁੰਦਾ ਆ ਜਿਹਦਾ ਬਾਹਰ ਜਾਣ ਦਾ ਕੋਈ ਵੀਜ਼ਾ ਵਗੈਰਾ ਨਹੀਂ ਲੱਗਦਾ ਉਹ ਆਪਣਾ ਪਾਸਵਰਡ ਲੈ ਕੇ ਇੱਥੇ ਆਂਦੇ ਨੇ ਸ਼ਿਵਲਿੰਗ ਦੇ ਉੱਪਰ ਰੱਖਦੇ ਨੇ ਤੇ ਆਪਣੀ ਮਨੋਕਾਮਨਾ ਮੰਗਦੇ ਆ ਤੇ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਆ ਉਹ ਵੀ

Leave a Reply

Your email address will not be published. Required fields are marked *